ਮੁਕਤੀਦਾਤਾ 1.0.3 Icon

ਮੁਕਤੀਦਾਤਾ

GRC Films Entertainment
0
0 Ratings
10+
Downloads
1.0.3
version
Mar 12, 2019
release date
16.7 MB
file size
Free
Download

What's New

Fix wrong language selestion!

About ਮੁਕਤੀਦਾਤਾ Android App

ਸਿਨੈਮਾਟੋਗ੍ਰਾਫੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਸ਼ੂ ਘਰ ਆਉਂਦਾ ਹੈ | ਅੰਤ ਵਿੱਚ ਇਸ ਦੀ ਕਹਾਣੀ ਹਾਲਿਵੂਦ ਦੁਆਰਾ ਨਹੀਂ ਪਰ ਉਸ ਧਰਤੀ ਦੇ ਲੋਕਾਂ ਦੇ ਰਾਹੀਂ ਦੱਸੀ ਗਈ ਹੈ, ਜਿਥੇ ਇਸ਼ੂ ਵਸਦਾ ਸੀ | ਬੱਚਾ ਪੈਦਾ ਹੋਇਆ ਸੀ ਤਾਂ ਲੋਕਾਂ ਨੂੰ ਭਵਿਖ ਜੀਵਨ ਦੇ ਉੱਦੇਸ਼ ਤੇ ਆਸ਼ਾ ਲਿਆਇਆ ਗਿਆ ਹੈ | ਇਹ ਕਹਾਣੀ ਸੀਧਾ ਬਾਈਬਲ ਤੋਂ ਪਰਾਪਤ ਹੋਈ ਹੈ | ਆਦਮੀ ਇਸ਼ੂ ਨੂੰ ਇਸ ਦੇ ਜ਼ਮਾਨੇ ਤੇ ਇਸ ਦੇ ਸੁਨੇਹੇ ਨਈ ਨਜ਼ਰ ਨਾਲ ਦੇਖ ਕੇ ਮਜ਼ਾ ਉਠਾ ਲਓ – ਇਸ ਦੇ ਚਮਤਕਾਰੀ ਜਨਮ ਤੋਂ ਇਸ ਦੇ ਦੁਖਦਾਈ ਮੌਤ ਤੱਕ | ਇਹ ਸਾਰੀ ਦੁਨੀਆਂ ਲਈ ਸ਼ਾਂਤੀ ਦਾ ਸੁਨੇਹਾ ਹੈ | ਪੁਰਾਣੇ ਜ਼ਮਾਨੇ ਤੋਂ ਅੱਜ ਦੇ ਲੋਕਾਂ ਲਈ ਇਹੀ ਸੁਨੇਹੇ ਨੂੰ ਯਾਦ ਦਿਲਾਨੀ ਹੈ ਕਿ ਭਗਵਾਨ ਪ੍ਰੇਮ ਹੈ |
ਮੁਕਤੀਦਾਤਾ ਇਹ ਅਰਬ ਭਾਸ਼ਾ ਵਿੱਚ ਪਹਿਲੀ ਫਿਲਮ ਹੈ ਜੋ ਅਰਬ ਟੀਮ ਤੇ ਅਰਬ ਅਦਾਕਾਰਾਂ ਸੇਤੀ ਬਣਾਇਆ ਗਿਆ ਹੈ | ਅਤੇ ਜੋ ਉਹੀ ਸਵਾਲ ਪੁਛਦਾ ਹੈ |"

Other Information:

Requires Android:
Android 4.0+
Other Sources:

Download

This version of ਮੁਕਤੀਦਾਤਾ Android App comes with one universal variant which will work on all the Android devices.

Variant
10003
(Mar 12, 2019)
Architecture
universal
Minimum OS
Android 4.0+
Screen DPI
nodpi (all screens)

All Versions

If you are looking to download other versions of ਮੁਕਤੀਦਾਤਾ Android App, We have 1 version in our database. Please select one of them below to download.

Loading..